|
ਚੁਗਲੀ
|
|
03-03-2010, 10:10 PM
Post: #31
|
|||
|
|||
|
RE: ਚੁਗਲੀ
theek hai bai yar eve main apni team nu giran ni dinda...
|
|||
|
03-03-2010, 10:12 PM
Post: #32
|
|||
|
|||
RE: ਚੁਗਲੀ
(03-03-2010 10:10 PM)$jolly arora$ Wrote: theek hai bai yar eve main apni team nu giran ni dinda... ਲੈ 22 ਟੀਮ ਕਿਉਂ ਗਿਰਨ ਦੇਣੀ ਆ............... ਇਹੋ ਜਿਹੀਆਂ ਗੱਲਾਂ ਨਾਲ ਤਾਂ ਟੀਮ ਮਜਬੂਤ ਹੁੰਦੀ ਆ................... ਤੁਸੀਂ ਦੱਬੀ ਜਾਓ...................ਬੱਸ ਮੇਰੀ ਇੱਕ ਗੱਲ ਪੱਲੇ ਬੰਨ੍ਹ ਲੋ ਕਿ ਅੱਗੇ ਨੂੰ ਕਦੇ team mod ਤੇ ਸ਼ੱਕ ਨੀਂ ਕਰਨਾ. |
|||
|
03-03-2010, 10:15 PM
Post: #33
|
|||
|
|||
|
RE: ਚੁਗਲੀ
oye bai tu fer ni hatda agge di ki gal main tan hun v ni kita j tu mod di gal kar reha hai bt jass ji tan super mod ne....
|
|||
|
03-03-2010, 10:19 PM
(This post was last modified: 03-03-2010 10:21 PM by Jazzy.)
Post: #34
|
|||
|
|||
RE: ਚੁਗਲੀ
(03-03-2010 10:15 PM)$jolly arora$ Wrote: oye bai tu fer ni hatda agge di ki gal main tan hun v ni kita j tu mod di gal kar reha hai bt jass ji tan super mod ne.... ਦੇਖ 22 ਹੁਣ ਚਾਹੇ ਸੁਪਰ ਕਹਿ ਲੈ ਚਾਹੇ ਸੁਪਰ ਡੁਪਰ ਕਹਿ ਲੈ................ ਇਹਨੂੰ ਪੰਜਾਬੀ ਚ ਮਸਕਾ ਮਾਰਨਾ ਕਹਿੰਦੇ ਨੇ। ਬੱਸ ਮੈਂ ਤਾਂ ਇੰਨਾਂ ਹੀ ਕਿਹਾ ਕਿ ਅੱਗੇ ਨੂੰ ਧਿਆਨ ਰੱਖਿਓ। ਹੁਣ ਗੱਲ ਖਤਮ ਕਰ ਦਿੰਨੇ ਆਂ। ਵੈਸੇ ਤੁਹਾਡੀ replies ਤੋਂ ਲੱਗ ਰਿਹਾ ਕਿ ਤੁਸੀਂ ਗੁੱਸਾ ਕਰਗੇ । ਅਮਨ ਜੀ ਆਇਓ ਕਿੱਥੇ ਹੋ........ ਆਪਣਾ ਮੈਂਬਰ ਗੁੱਸੇ ਹੋ ਗਿਆ। |
|||
|
03-03-2010, 10:22 PM
Post: #35
|
|||
|
|||
|
RE: ਚੁਗਲੀ
bai eh bhul ja maska marna na apa nu aanda na apa kade mareya hai....
nale bai mera tan hun v dhyan hai te agge v rahe ga so u dont worry about ths...
|
|||
|
03-03-2010, 10:23 PM
Post: #36
|
|||
|
|||
|
RE: ਚੁਗਲੀ
ਜਸ ਜੀ ਤੁਸੀਂ ਵੀ ਜੌਲੀ ਜੀ ਨੂੰ ਮਾੜਾ ਮੋਟਾ ਠੰਡਾ ਕਰੋ.........ਕੀ ਹੋਇਆ ਜੇ ਉਨ੍ਹਾਂ ਇੱਕ ਵਾਰ ਸ਼ੱਕ ਕਰ ਲਿਆ.........ਬੰਦਾ ਗਲਤੀਆਂ ਦਾ ਪੁਤਲਾ.........ਅੱਗੇ ਨੂੰ ਸੁਧਾਰ ਲਵਾਂਗੇ। ਕਰ ਦਿਓ ਮੁਆਫ।
|
|||
|
03-03-2010, 10:29 PM
Post: #37
|
|||
|
|||
|
RE: ਚੁਗਲੀ
bai changiya gallan ne das eh tere layi tu das apni umar da tan lehaaj kar 30 saal da hai tu khund eho jhiya gallan karda changa lagda hai tu
|
|||
|
03-03-2010, 10:35 PM
Post: #38
|
|||
|
|||
|
RE: ਚੁਗਲੀ
Chugliyaan Chugliyaan, Khedo Chugliyaan Chugliyaan
toor 22 |
|||
|
03-03-2010, 10:43 PM
Post: #39
|
|||
|
|||
|
RE: ਚੁਗਲੀ
oh bai kyo ikk dujje te tawa laayi jaande..........??
Ki Padiye Ehna Kitaaban Nu Har Saffe Te Ohda Hi Didaar Hove Ik Ik Akhar Te Raat Beet Jandi "Gurjeet" Kise Nu Na Eh Chandra PYAR Hove |
|||
|
25-03-2010, 02:49 PM
Post: #40
|
|||
|
|||
RE: ਚੁਗਲੀ
(01-03-2010 03:18 PM)Jazzy Wrote:(01-03-2010 03:12 PM)Jass Makkar Wrote: chahe copy paste kita hove ya aap likhea hove sheyro shayri har kisi de vas di gal nhi hai.... hahahaha |
|||
|
« Next Oldest | Next Newest »
|
User(s) browsing this thread: 1 Guest(s)

Search
Member List
Calendar
Help



