|
ਹਰ ਤਰਫ਼ ਹਰ ਥਾਂ ਤੇ ਉਹਦੀ ਸੂਰਤ ਦਿਸੇ ਤਾਂ,
|
|
15-07-2010, 02:21 PM
Post: #1
|
|||
|
|||
|
ਹਰ ਤਰਫ਼ ਹਰ ਥਾਂ ਤੇ ਉਹਦੀ ਸੂਰਤ ਦਿਸੇ ਤਾਂ,
ਹਰ ਤਰਫ਼ ਹਰ ਥਾਂ ਤੇ ਉਹਦੀ ਸੂਰਤ ਦਿਸੇ ਤਾਂ, ਉਹ ਕਹੇ ਤਾਂ ਜਾਨ ਉਸ ਤੋਂ ਵਾਰ ਜਾਈਏ, [size=large]
ਉਹ ਕਹੇ ਤਾਂ ਜਿੱਤ ਕੇ ਵੀ ਹਾਰ ਜਾਈਏ, ਹਰ ਤਰਫ਼ ਹਰ ਥਾਂ ਤੇ ਉਹਦੀ ਸੂਰਤ ਦਿਸੇ ਤਾਂ, ਕਿਸ ਗਲੀ ਵਿੱਚ ਦੱਸ ਤਾਂ ਮੇਰੇ ਯਾਰ ਜਾਈਏ, ਉਹ ਵੀ ਹੈ,ਬਰਸਾਤ ਵੀ ਤੇ ਰਾਤ ਵੀ ਹੈ, ਕਹਿ ਜ਼ਰਾ ਕਿਸ ਦੇ ਆਸੀਂ ਬਲਿਹਾਰ ਜਾਈਏ, ਉਸ ਨੇ ਸਾਨੂੰ ਪਿਆਰ ਦੇ ਕੇ ਮੋਹ ਲਿਆ, ਫਿਰ ਝਨਾਂ ਚੋਂ ਕਿਸ ਲਈ ਹੁਣ ਪਾਰ ਜਾਈਏ, |
|||
|
14-08-2010, 09:14 PM
Post: #2
|
|||
|
|||
|
RE: ਹਰ ਤਰਫ਼ ਹਰ ਥਾਂ ਤੇ ਉਹਦੀ ਸੂਰਤ ਦਿਸੇ ਤਾਂ,
thanks for sharing...
hum woh patte nahi jo shakh se gir jayen “faraz”, keh do tufaano ko zara auqaat mein rahein..
|
|||
|
« Next Oldest | Next Newest »
|
User(s) browsing this thread: 1 Guest(s)

Search
Member List
Calendar
Help



