|
ਪੰਜਾਬ ਵਿੱਚ ਵੇਖਣਯੋਗ ਥਾਵਾਂ(Punjab Wich Wekhanyog Thavan)
|
|
07-03-2010, 09:56 PM
Post: #1
|
|||
|
|||
ਪੰਜਾਬ ਵਿੱਚ ਵੇਖਣਯੋਗ ਥਾਵਾਂ(Punjab Wich Wekhanyog Thavan)
![]() ਸ਼੍ਰੀ ਦਰਬਾਰ ਸਾਹਿਬ ਜਗ੍ਹਾ:ਅਮ੍ਰਿਤਸਰ ਸ਼ਹਿਰ:ਅਮ੍ਰਿਤਸਰ ਨਜ਼ਦੀਕੀ ਬਸ ਅੱਡਾ:ਅਮ੍ਰਿਤਸਰ ਨਜ਼ਦੀਕੀ ਰੇਲਵੇ ਸਟੇਸ਼ਨ:ਅਮ੍ਰਿਤਸਰ ਨਜ਼ਦੀਕੀ ਹਵਾਈ ਅੱਡਾ:ਰਾਜਾ ਸਾਂਸੀ, ਅਮ੍ਰਿਤਸਰ ਮਹੱਤਤਾ:ਇਤਿਹਾਸਕ/ਧਾਰਮਿਕ ![]() ਸੁਖਨਾ ਝੀਲ ਜਗ੍ਹਾ:ਚੰਡੀਗੜ੍ਹ ਦੇ ਉਤਰ ਪੂਰਵ ਵਿਚ ਸ਼ਹਿਰ:ਚੰਡੀਗੜ੍ਹ ਨਜ਼ਦੀਕੀ ਬਸ ਅੱਡਾ:ਸੈਕਟਰ-43, ਚੰਡੀਗੜ੍ਹ ਨਜ਼ਦੀਕੀ ਰੇਲਵੇ ਸਟੇਸ਼ਨ:ਚੰਡੀਗੜ੍ਹ ਨਜ਼ਦੀਕੀ ਹਵਾਈ ਅੱਡਾ:ਚੰਡੀਗੜ੍ਹ ਮਹੱਤਤਾ:ਬਣਾਵਟੀ ![]() ਰੌਕ ਗਾਰਡਨ ਜਗ੍ਹਾ:ਚੰਡੀਗੜ੍ਹ ਦੇ ਉਤਰ-ਪੂਰਵ ਸ਼ਹਿਰ:ਚੰਡੀਗੜ੍ਹ ਨਜ਼ਦੀਕੀ ਬਸ ਅੱਡਾ:ਸੈਕਟਰ-43, ਚੰਡੀਗੜ੍ਹ ਨਜ਼ਦੀਕੀ ਰੇਲਵੇ ਸਟੇਸ਼ਨ:ਚੰਡੀਗੜ੍ਹ ਨਜ਼ਦੀਕੀ ਹਵਾਈ ਅੱਡਾ:ਚੰਡੀਗੜ੍ਹ ਮਹੱਤਤਾ:ਬਣਾਵਟੀ ![]() ਮਹਾਰਾਜਾ ਰਣਜੀਤ ਸਿੰਘ ਅਜ਼ਾਇਬਘਰ ਜਗ੍ਹਾ:ਰਾਮ ਬਾਗ, ਅਮ੍ਰਿਤਸਰ ਸ਼ਹਿਰ:ਅਮ੍ਰਿਤਸਰ ਨਜ਼ਦੀਕੀ ਬਸ ਅੱਡਾ:ਅਮ੍ਰਿਤਸਰ ਨਜ਼ਦੀਕੀ ਰੇਲਵੇ ਸਟੇਸ਼ਨ:ਅਮ੍ਰਿਤਸਰ ਨਜ਼ਦੀਕੀ ਹਵਾਈ ਅੱਡਾ:ਰਾਜਾ ਸਾਂਸੀ, ਅਮ੍ਰਿਤਸਰ ਮਹੱਤਤਾ:ਇਤਿਹਾਸਕ ![]() ਵਾਘਾ ਬਾਰਡਰ ਜਗ੍ਹਾ:ਅਮ੍ਰਿਤਸਰ ਤੋਂ 29 ਕਿ.ਮੀ. ਸ਼ਹਿਰ:ਅਮ੍ਰਿਤਸਰ ਨਜ਼ਦੀਕੀ ਬਸ ਅੱਡਾ:ਅਮ੍ਰਿਤਸਰ ਨਜ਼ਦੀਕੀ ਰੇਲਵੇ ਸਟੇਸ਼ਨ:ਅਮ੍ਰਿਤਸਰ ਨਜ਼ਦੀਕੀ ਹਵਾਈ ਅੱਡਾ:ਰਾਜਾ ਸਾਂਸੀ, ਅਮ੍ਰਿਤਸਰ ਮਹੱਤਤਾ:ਇਤਿਹਾਸਕ ![]() ਜਲਿਆਂ ਵਾਲੇ ਬਾਗ ਦੀ ਯਾਦਗਾਰ ਜਗ੍ਹਾ:ਦਰਬਾਰ ਸਾਹਿਬ ਤੋਂ 400 ਮੀਟਰ ਉੱਤਰ ਵੱਲ ਸ਼ਹਿਰ:ਅਮ੍ਰਿਤਸਰ ਨਜ਼ਦੀਕੀ ਬਸ ਅੱਡਾ:ਅਮ੍ਰਿਤਸਰ ਨਜ਼ਦੀਕੀ ਰੇਲਵੇ ਸਟੇਸ਼ਨ:ਅਮ੍ਰਿਤਸਰ ਨਜ਼ਦੀਕੀ ਹਵਾਈ ਅੱਡਾ:ਰਾਜਾ ਸਾਂਸੀ, ਅਮ੍ਰਿਤਸਰ ਮਹੱਤਤਾ:ਇਤਿਹਾਸਕ ![]() ਪੇਂਡੂ ਅਜ਼ਾਇਬਘਰ ਜਗ੍ਹਾ:ਪੰਜਾਬ ਖੇਤੀਬਾੜੀ ਯੁਨੀਵਰਸਿਟੀ ਸ਼ਹਿਰ:ਲੁਧਿਆਣਾ ਨਜ਼ਦੀਕੀ ਬਸ ਅੱਡਾ:ਲੁਧਿਆਣਾ ਨਜ਼ਦੀਕੀ ਰੇਲਵੇ ਸਟੇਸ਼ਨ:ਲੁਧਿਆਣਾ ਨਜ਼ਦੀਕੀ ਹਵਾਈ ਅੱਡਾ:ਲੁਧਿਆਣਾ ਮਹੱਤਤਾ:ਪੰਜਾਬੀ ਪੇਂਡੂ ਸਭਿਆਚਾਰ Ki Padiye Ehna Kitaaban Nu Har Saffe Te Ohda Hi Didaar Hove Ik Ik Akhar Te Raat Beet Jandi "Gurjeet" Kise Nu Na Eh Chandra PYAR Hove |
|||
|
07-03-2010, 10:33 PM
Post: #2
|
|||
|
|||
|
RE: ਪੰਜਾਬ ਵਿੱਚ ਵੇਖਣਯੋਗ ਥਾਵਾਂ(Punjab Wich Wekhanyog Thavan)
very nice thread..........
|
|||
|
07-03-2010, 10:42 PM
Post: #3
|
|||
|
|||
|
RE: ਪੰਜਾਬ ਵਿੱਚ ਵੇਖਣਯੋਗ ਥਾਵਾਂ(Punjab Wich Wekhanyog Thavan)
THANKYOU BAI JI
Ki Padiye Ehna Kitaaban Nu Har Saffe Te Ohda Hi Didaar Hove Ik Ik Akhar Te Raat Beet Jandi "Gurjeet" Kise Nu Na Eh Chandra PYAR Hove |
|||
|
24-03-2010, 02:24 PM
Post: #4
|
|||
|
|||
|
RE: ਪੰਜਾਬ ਵਿੱਚ ਵੇਖਣਯੋਗ ਥਾਵਾਂ(Punjab Wich Wekhanyog Thavan)
nics pics veere thanks for sharing
ਅਸੀਂ ਪਿਛਲੇ ਜਨਮ ਤੋਂ ਤੇਰੇ ਹਾਂ,
ਸਾਨੂੰ ਗੈਰਾਂ ਦੇ ਵਿੱਚ ਰੱਖ ਭਾਵੇਂ, ਤੂੰ ਸਾਡੀ ਖੰਡ ਮਿਸ਼ਰੀ ਏਂ, ਸਾਨੂੰ ਜ਼ਹਿਰਾਂ ਦੇ ਵਿੱਚ ਰੱਖ ਭਾਵੇਂ, ਅਸੀਂ ਮੁਰਸ਼ਦ ਤੈਨੂੰ ਮੰਨਿਆ ਏ, ਸਾਨੂੰ ਖ਼ੈਰਾਂ ਦੇ ਵਿੱਚ ਰੱਖ ਭਾਵੇਂ, ਬੱਸ ਰੁਤਬਾ ਦੇ ਦੇ ਝਾਂਜਰ ਦਾ, ਸਾਨੂੰ ਪੈਰਾਂ ਦੇ ਵਿੱਚ ਰੱਖ ਭਾਵੇਂ। |
|||
|
15-04-2010, 02:31 PM
Post: #5
|
|||
|
|||
|
RE: ਪੰਜਾਬ ਵਿੱਚ ਵੇਖਣਯੋਗ ਥਾਵਾਂ(Punjab Wich Wekhanyog Thavan)
nice sharing....
hum woh patte nahi jo shakh se gir jayen “faraz”, keh do tufaano ko zara auqaat mein rahein..
|
|||
|
« Next Oldest | Next Newest »
|
User(s) browsing this thread: 1 Guest(s)

Search
Member List
Calendar
Help

![[Image: 1.jpg]](http://www.sabhyachar.com/images/places/1.jpg)
![[Image: 2.jpg]](http://www.sabhyachar.com/images/places/2.jpg)
![[Image: 3.jpg]](http://www.sabhyachar.com/images/places/3.jpg)
![[Image: 4.jpg]](http://www.sabhyachar.com/images/places/4.jpg)
![[Image: 6.jpg]](http://www.sabhyachar.com/images/places/6.jpg)
![[Image: 7.jpg]](http://www.sabhyachar.com/images/places/7.jpg)
![[Image: 8.jpg]](http://www.sabhyachar.com/images/places/8.jpg)


